ਦਿਲਜੀਤ ਦੋਸਾਂਝ ਨੇ 'ਕੋਚੇਲਾ 2023' ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕੀਤਾ ਅਤੇ ਆਪਣੇ ਪੰਜਾਬੀ ਗੀਤਾਂ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਪਰਫਾਰਮੈਂਸ ਦੌਰਾਨ ਦਿਲਜੀਤ ਦਾ ਅਲੱਗ ਅੰਦਾਜ਼ ਦੇਖਣ ਨੂੰ ਮਿਲਿਆ। ਗਾਇਕ ਨੇ ਉੱਪਰ ਤੋਂ ਹੇਠਾਂ ਤੱਕ ਕਾਲੇ ਕੱਪੜਿਆਂ ਵਿੱਚ ਨਜ਼ਰ ਆਏ। ਜਿੱਥੇ ਇੱਕ ਪਾਸੇ ਉਸ ਨੇ ਕਾਲੀ ਪੱਗ ਪਹਿਨੀ ਸੀ, ਉੱਥੇ ਹੀ ਦੂਜੇ ਪਾਸੇ ਕਾਲੇ ਚਸ਼ਮੇ ਨਾਲ ਆਪਣਾ ਜਲਵਾ ਬਿਖੇਰ ਰਹੇ ਸਨ |
.
Diljit Dosanjh's success abroad, made history.
.
.
.
#coachella #diljitdosanjh #punjabisinger
~PR.182~